Punjabi Shayari -Best Shayari Collection in Punjabi Font
ੴਕਲਗੀਂ ਵਾਲਿਆ ਤੇਰੇ ਸਕੂਲ ਅੰਦਰ,
ਮੈਂ ਤਾਂ ਸੁਣਿਆਂ ਸੀ ਲਗਦੀ ਫੀਸ ਕੋਈ ਨਾ।
ਸੋਭਾ ਸੁਣ ਕੇ ਮੈਂ ਦਾਖਲ ਆਣ ਹੋਇਆ ,
ਦੇਣੇ ਪੈਣਗੇ ਬੀਸ ਤੇ ਤੀਸ ਕੋਈ ਨਾ।
ਐਸੀ ਜਗ 'ਤੇ ਕਾਇਮ ਮਿਸਾਲ ਕੀਤੀ,
ਜੀਹਦੀ ਦੁਨਿਆ 'ਤੇ ਕਰਦਾ ਰੀਸ ਕੋਈ ਨਾ।
ਝਾਤੀ ਮਾਰੀ ਮੈਂ ਜਦੋ ਜਮਾਤ ਅੰਦਰ ,
ਪੜ੍ਹਨ ਵਾਲਿਆਂ ਦੇ ਧੜਾਂ 'ਤੇ ਸੀਸ ਕੋਈ ਨਾ...
No comments:
Post a Comment