ਮੈਨੂੰ ਦੱਸ ਦੇ ਰੱਬਾ....ਮੇਰੀ ਗਲਤੀ ਕੀ ਸੀ...
ਮੈਂ ਗਲਤੀ ਸੁਧਾਰ ਕੇ ...ਉਸਨੂੰ ਫਿਰ
ਪਾਉਣਾ ਚਾਹੁੰਦਾ ਹਾਂ...
ਮੈਨੂੰ ਦੱਸ ਦੇ ਰੱਬਾ..ਕਿਸ ਖੁਸ਼ੀ ਲਈ ਉਹ
ਹੱਥਾਂ ਚੋਂ ਹੱਥ ਛੁਡਾ ਕੇ...ਦੂਰ ਤੁਰ ਗਈ...
ਮੈਂ ਉਹ ਖੁਸੀ ਲੱਭ ਕੇ....ਉਸਨੂੰ ਫੇਰ ਬਾਹਾ ਵਿੱਚ
ਲੁਕਾਉਣਾ ਚਾਹੁੰਦਾ ਹਾਂ....
ਮੈਨੂੰ ਦੱਸ ਦੇ ਰੱਬਾ.....ਜੇ ਕਮੀ ਕੋਈ
ਰਹਿਗੀ ਹੋਵੇ ਪਿਆਰ ਵਿੱਚ.....
ਮੈਂ ਉਹ
ਕਮੀ ਪੂਰੀ ਕਰਕੇ ...ਪੂਰੀ ਜਿੰਦਗੀ ਉਸ
ਨਾਲ ਜਿਉਣਾ ਚਾਹੁੰਦਾ ਹਾਂ....
ਮੈਨੂੰ ਦੱਸ ਦੇ ਰੱਬਾ....ਕਿਉਂ ਮਿਸ਼ਰੀ ਤੋਂ ਵੱਧ
ਮਿੱਠੇ ਬੋਲ...ਉਸਦੇ ਕੁੜੱਤਣ ਨਾਲ ਭਰਗੇ.....
ਮੈਂ ਬਦਲ ਕੇ ਫੇਰ ਉਸਨੂੰ...ਉਸਦੇ ਮੂੰਹੋ " " ਆਈ ਲਵ ਯੂ
ਕਹਾਉਣਾ ਚਾਹੰਦਾ ਹਾਂ...
ਮੈਨੂੰ ਦੱਸ ਦੇ ਰੱਬਾ....ਮੇਰੀ ਗਲਤੀ ਕੀ ਸੀ...
ਮੈਂ ਗਲਤੀ ਸੁਧਾਰ ਕੇ ...ਉਸਨੂੰ ਫਿਰ
ਪਾਉਣਾ ਚਾਹੁੰਦਾ ਹਾ.......
No comments:
Post a Comment